ਕੰਮ ਦੀ ਰਾਜਨੀਤੀ
May 27, 2025 at 07:02 AM
ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਹੋਈ ਗ੍ਰਿਫ਼ਤਾਰੀ
👉ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
👉ਥਾਰ, ਬੁਲੇਟ ਤੇ ਰਿਹਾਇਸ਼ੀ ਮਕਾਨ ਸਣੇ ਬੈਂਕ ਖਾਤਾ ਕੀਤਾ ਫਰੀਜ਼
ਮਾਨ ਸਰਕਾਰ ਦਾ ਮੈਸੇਜ ਕਲੀਅਰ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਕਰੇਗਾ, ਬਖ਼ਸ਼ਿਆ ਨਹੀਂ ਜਾਵੇਗਾ!
