ਕੰਮ ਦੀ ਰਾਜਨੀਤੀ
May 28, 2025 at 02:15 AM
ਯੁੱਧ ਨਸ਼ਿਆਂ ਵਿਰੁੱਧ | 87ਵਾਂ ਦਿਨ: ਪੰਜਾਬ ਪੁਲਿਸ ਵੱਲੋਂ ਡਰੱਗ ਨੈੱਟਵਰਕ 'ਤੇ ਪਕੜ ਮਜ਼ਬੂਤ ਕੀਤੀ ਗਈ
⭕ 127 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ: (ਕੁੱਲ: 87 ਦਿਨਾਂ ਵਿੱਚ 13,866)
⭕ 97 ਐਫ.ਆਈ.ਆਰ. ਦਰਜ ਕੀਤੀਆਂ ਗਈਆਂ।
⭕ 2.2 ਕਿਲੋ ਹੈਰੋਇਨ ਅਤੇ 6.6 ਕਿਲੋ ਅਫੀਮ ਬਰਾਮਦ, ₹1.31 ਲੱਖ ਡਰੱਗ ਮਨੀ ਜ਼ਬਤ।
⭕ 93 ਅਧਿਕਾਰੀਆਂ ਦੀ ਅਗਵਾਈ ਹੇਠ 1,300 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ 200+ ਤੋਂ ਵੱਧ ਟੀਮਾਂ ਨੇ 494 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ।
⭕ 104 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਲਈ ਭੇਜਿਆ ਗਿਆ
📞 ਨਸ਼ਾ ਤਸਕਰਾਂ ਦੀ ਗੁਮਨਾਮ ਤੌਰ 'ਤੇ ਰਿਪੋਰਟ ਕਰੋ: 9779100200