ਕੰਮ ਦੀ ਰਾਜਨੀਤੀ
May 28, 2025 at 04:18 AM
ਮਾਨ ਸਰਕਾਰ ਦੀ ਵੱਡੇ ਨਸ਼ਾ ਤਸਕਰਾਂ ‘ਤੇ ਕਾਰਵਾਈ ਲਗਾਤਾਰ ਹੈ ਜਾਰੀ💪🏻 ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 87ਵੇਂ ਦਿਨ ਸੂਬੇ ਭਰ ‘ਚ👇🏻 🔹442 ਥਾਵਾਂ ‘ਤੇ ਛਾਪੇਮਾਰੀ 🔹127 ਨਸ਼ਾ ਤਸਕਰ ਗ੍ਰਿਫ਼ਤਾਰ 🔹97 FIRs ਦਰਜ ਬਰਾਮਦਗੀ 👇🏻 🔹2.2 ਕਿਲੋ ਹੈਰੋਇਨ 🔹⁠₹1.31 ਲੱਖ ਡਰੱਗ ਮਨੀ 💥87 ਦਿਨਾਂ ‘ਚ ਕੁੱਲ 13,866 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Image from ਕੰਮ ਦੀ ਰਾਜਨੀਤੀ: ਮਾਨ ਸਰਕਾਰ ਦੀ ਵੱਡੇ ਨਸ਼ਾ ਤਸਕਰਾਂ ‘ਤੇ ਕਾਰਵਾਈ ਲਗਾਤਾਰ ਹੈ ਜਾਰੀ💪🏻  ਯੁੱਧ ਨਸ਼ਿ...

Comments