ਕੰਮ ਦੀ ਰਾਜਨੀਤੀ
May 28, 2025 at 07:09 AM
ਕਾਮਯਾਬੀ ਦੇ ਪਰਚਮ ਲਹਿਰਾਉਣ ਵਾਲ਼ਿਆਂ ਨੂੰ ਅੰਬਰਾਂ 'ਚ ਉਡਾਰੀ ਲਗਵਾਏਗੀ ਮਾਨ ਸਰਕਾਰ 10ਵੀਂ ਅਤੇ 12ਵੀਂ ਜਮਾਤ ਵਿੱਚ ਮੱਲਾਂ ਮਾਰਨ ਵਾਲ਼ੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਮੁੱਖ ਮੰਤਰੀ Bhagwant Mann ਜੀ ਦੀ ਸਰਕਾਰ ਆਪਣੇ ਖ਼ਰਚ 'ਤੇ ਹਵਾਈ ਜਹਾਜ਼ ਰਾਹੀਂ ਵਿੱਦਿਅਕ ਯਾਤਰਾ 'ਤੇ ਭੇਜੇਗੀ। ਜਿੱਥੇ ਇਹ ਹੋਣਹਾਰ ਬੱਚੇ ਹੋਰਨਾਂ ਹਜ਼ਾਰਾਂ ਵਿਦਿਆਰਥੀਆਂ ਲਈ ਇੱਕ ਪ੍ਰੇਰਨਾ ਹਨ, ਉੱਥੇ ਹੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ 'ਚ ਹੋਈਆਂ ਕ੍ਰਾਂਤੀਕਾਰੀ ਤਬਦੀਲੀਆਂ ਦੇ ਗਵਾਹ ਵੀ ਹਨ।
Image from ਕੰਮ ਦੀ ਰਾਜਨੀਤੀ: ਕਾਮਯਾਬੀ ਦੇ ਪਰਚਮ ਲਹਿਰਾਉਣ ਵਾਲ਼ਿਆਂ ਨੂੰ ਅੰਬਰਾਂ 'ਚ ਉਡਾਰੀ ਲਗਵਾਏਗੀ ਮਾਨ ਸਰਕਾਰ ...

Comments