ਕੰਮ ਦੀ ਰਾਜਨੀਤੀ
May 29, 2025 at 05:13 AM
CM Bhagwant Mann ਜੀ ਦੀ ਭ੍ਰਿਸ਼ਟਾਚਾਰੀਆਂ ਨੂੰ ਦੋ-ਟੁੱਕ!
ਭ੍ਰਿਸ਼ਟਾਚਾਰ ਵੱਡਾ ਹੋਵੇ ਚਾਹੇ ਛੋਟਾ, ਅਧਿਕਾਰੀ ਹੋਵੇ ਚਾਹੇ ਸਿਆਸਤਦਾਨ, ਕੋਈ ਬਖ਼ਸ਼ਿਆ ਨਹੀਂ ਜਾਵੇਗਾ
🔸 ਖਰੜ 'ਚ ਤੈਨਾਤ ਕਾਂਸਟੇਬਲ ਅਤੇ ਸਾਥੀ ਗ੍ਰਿਫ਼ਤਾਰ, ਦੋਵਾਂ 'ਤੇ ਮਾਮਲਾ ਦਰਜ
🔸 ਧੋਖਾਧੜੀ ਮਾਮਲੇ ਦੇ ਨਿਪਟਾਰੇ ਲਈ ਮੰਗੀ ਸੀ ₹20 ਹਜ਼ਾਰ ਰਿਸ਼ਵਤ
👍
1