ਕੰਮ ਦੀ ਰਾਜਨੀਤੀ
June 1, 2025 at 09:26 AM
ਨਸ਼ਾ ਤਸਕਰਾਂ ਦੇ ਪੈਰਾਂ 'ਚ ਲੱਗਣਗੇ 'GPS Tracker'
'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜ਼ਮਾਨਤ 'ਤੇ ਆਏ ਨਸ਼ਾ ਤਸਕਰਾਂ 'ਤੇ ਨਿਗਰਾਨੀ ਲਈ ਉਹਨਾਂ ਦੇ ਪੈਰਾਂ ਵਿੱਚ ਲਗਾਏ ਜਾਣਗੇ GPS Tracker
ਉਹਨਾਂ ਨਸ਼ਾ ਤਸਕਰਾਂ 'ਤੇ 24 ਘੰਟੇ ਪੁਲਿਸ ਦੀ ਰਹੇਗੀ ਤਿੱਖੀ ਨਜ਼ਰ।
*YudhNasheVirudh*