ਕੰਮ ਦੀ ਰਾਜਨੀਤੀ
June 7, 2025 at 05:02 AM
ਪੰਜਾਬ ‘ਚ ਬਿਜਲੀ ਉਤਪਾਦਨ ਵਧਾਉਣ ਲਈ ਵਚਨਬੱਧ ਮਾਨ ਸਰਕਾਰ 👉ਕੇਂਦਰੀ ਬਿਜਲੀ ਵਿਭਾਗ ਦੀ ਮੀਟਿੰਗ ‘ਚ ਪੰਜਾਬ ਦੇ ਬਿਜਲੀ ਮੰਤਰੀ ਨੇ ਰੱਖੀਆਂ ਮੰਗਾਂ 👉ਪੰਜਾਬ ਭਰ ‘ਚ 2400 ਮੈਗਾਵਾਟ ਦੇ 3 ਯੂਨਿਟ ਦੀ ਸਥਾਪਤੀ ਨੂੰ ਮਨਜ਼ੂਰੀ 👉2 ਯੂਨਿਟ 800-800 ਮੈਗਾਵਾਟ ਦੇ ਰੋਪੜ ਵਿਖੇ ਹੋਣਗੇ ਸਥਾਪਿਤ 👉ਝੋਨੇ ਦੇ ਸੀਜ਼ਨ ਲਈ ਪੰਜਾਬ ਨੂੰ ਕੇਂਦਰੀ ਪੂਲ ‘ਚੋਂ 1000 ਮੈਗਾਵਾਟ ਬਿਜਲੀ ਦੀ ਮੰਗ ਜਲਦ ਪੂਰੀ ਕਰੇ ਕੇਂਦਰ ਸਰਕਾਰ
Image from ਕੰਮ ਦੀ ਰਾਜਨੀਤੀ: ਪੰਜਾਬ ‘ਚ ਬਿਜਲੀ ਉਤਪਾਦਨ ਵਧਾਉਣ ਲਈ ਵਚਨਬੱਧ ਮਾਨ ਸਰਕਾਰ   👉ਕੇਂਦਰੀ ਬਿਜਲੀ ਵਿਭਾਗ...

Comments