ਕੰਮ ਦੀ ਰਾਜਨੀਤੀ
June 7, 2025 at 07:01 AM
ਸਰਕਾਰੀ ਹਸਪਤਾਲਾਂ ਦੇ ਮਰੀਜ਼ਾਂ ਲਈ ਸੁਖ਼ਦ ਖ਼ਬਰ
👉ਮਾਨ ਸਰਕਾਰ ਨੇ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਦਵਾਈਆਂ ਦੀ ਸੂਚੀ ‘ਚ 487 ਦਵਾਈਆਂ ਹੋਰ ਕਰੀਆਂ ਉਪਲਬਧ
👉ਹੁਣ ਕੁੱਲ 900 ਦਵਾਈਆਂ ਸਰਕਾਰੀ ਹਸਪਤਾਲਾਂ ‘ਚ ਹੋਣਗੀਆਂ ਉਪਲਬਧ
👉ਮਰੀਜ਼ਾਂ ਦੀ ਜੇਬ ‘ਤੇ ਪੈਣ ਵਾਲੇ ਬੋਝ ਨੂੰ ਪਵੇਗੀ ਠੱਲ੍ਹ
👉ਪੰਜਾਬੀਆਂ ਨੂੰ ਬੁਨਿਆਦੀ ਸਿਹਤ ਸੁਵਿਧਾਵਾਂ ਦੇਣ ਲਈ ਵਚਨਬੱਧ ਮਾਨ ਸਰਕਾਰ