ਕੰਮ ਦੀ ਰਾਜਨੀਤੀ
June 8, 2025 at 04:53 AM
'ਯੁੱਧ ਨਸ਼ਿਆਂ ਵਿਰੁੱਧ' ਸਦਕਾ ਨਸ਼ਾ ਤਸਕਰਾਂ ਵਿਰੁੱਧ ਕਾਰਵਾਈਆਂ ਨਿਰੰਤਰ ਜਾਰੀ
ਮੁਹਿੰਮ ਦੇ 98ਵੇਂ ਦਿਨ ਦੀਆਂ ਕਾਰਵਾਈਆਂ 👇🏻
🔹 492 ਥਾਵਾਂ ‘ਤੇ ਛਾਪੇਮਾਰੀ
🔹 132 ਨਸ਼ਾ ਤਸਕਰ ਗ੍ਰਿਫ਼ਤਾਰ
🔹 97 FIR ਦਰਜ
ਬਰਾਮਦਗੀ :
🔹 1.3 ਕਿਲੋ ਹੈਰੋਇਨ
🔹 ₹1.5 ਲੱਖ ਡਰੱਗ ਮਨੀ
🔶 98 ਦਿਨਾਂ ‘ਚ ਕੁੱਲ 16,296 ਨਸ਼ਾ ਤਸਕਰ ਕੀਤੇ ਕਾਬੂ
*YudhNasheVirudh*
