ਕੰਮ ਦੀ ਰਾਜਨੀਤੀ
June 9, 2025 at 06:28 AM
ਪੰਜਾਬ ਦੀ ਜੜ੍ਹੋਂ ਨਸ਼ਾ ਮੁਕਤੀ ਲਈ ਸਫ਼ਲਤਾ ਨਾਲ਼ ਅੱਗੇ ਵਧ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ! ਸੂਬੇ ਭਰ 'ਚ ਹੋਈਆਂ 99ਵੇਂ ਦਿਨ ਦੀਆਂ ਕਾਰਵਾਈਆਂ 🔹 479 ਥਾਵਾਂ ‘ਤੇ ਛਾਪੇਮਾਰੀ 🔹 144 ਨਸ਼ਾ ਤਸਕਰ ਗ੍ਰਿਫ਼ਤਾਰ 🔹 107 FIR ਦਰਜ ਬਰਾਮਦਗੀ : 🔹 6.7 ਕਿਲੋ ਹੈਰੋਇਨ 🔹 440 ਕਿਲੋਗ੍ਰਾਮ ਚੂਰਾ ਪੋਸਤ 🔶 99 ਦਿਨਾਂ ‘ਚ ਕੁੱਲ 16,492 ਨਸ਼ਾ ਤਸਕਰ ਕੀਤੇ ਕਾਬੂ
Image from ਕੰਮ ਦੀ ਰਾਜਨੀਤੀ: ਪੰਜਾਬ ਦੀ ਜੜ੍ਹੋਂ ਨਸ਼ਾ ਮੁਕਤੀ ਲਈ ਸਫ਼ਲਤਾ ਨਾਲ਼ ਅੱਗੇ ਵਧ ਰਹੀ 'ਯੁੱਧ ਨਸ਼ਿਆਂ ਵਿਰ...

Comments