ਕੰਮ ਦੀ ਰਾਜਨੀਤੀ
June 10, 2025 at 04:59 PM
ਆਮ ਆਦਮੀ ਪਾਰਟੀ ਨਾਲ ਇੰਟਰਨਸ਼ਿਪ ਕਰਨ ਦਾ ਸੁਨਹਿਰੀ ਮੌਕਾ!
ਸਾਨੂੰ ਕੁਝ ਇੰਟਰਨਜ਼ ਦੀ ਲੋੜ ਹੈ ਜਿਨ੍ਹਾਂ ਨੂੰ ਸਾਡੀ ਡਿਜੀਟਲ ਟੀਮ ਵਿੱਚ ਸ਼ਾਮਲ ਹੋ ਕੇ ਦਿਲਚਸਪ ਪ੍ਰੋਜੈਕਟਾਂ 'ਤੇ ਕੰਮ ਕਰਨ ਦਾ ਮੌਕਾ ਮਿਲੇਗਾ।
ਲੋੜੀਂਦੀ ਯੋਗਤਾ:
- ਪੰਜਾਬੀ ਭਾਸ਼ਾ 'ਤੇ ਮਜ਼ਬੂਤ ਪਕੜ (ਪੜ੍ਹਨਾ ਅਤੇ ਬੋਲਣਾ)
- ਰਾਜਨੀਤੀ ਵਿੱਚ ਡੂੰਘੀ ਦਿਲਚਸਪੀ
- ਡਿਜੀਟਲ ਮੀਡੀਆ ਦੀ ਸਮਝ
ਅਪਲਾਈ ਕਿਵੇਂ ਕਰੀਏ 🔻
ਜੇਕਰ ਤੁਸੀਂ ਰਾਜਨੀਤੀ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਡਿਜੀਟਲ ਮੀਡੀਆ ਵਿੱਚ ਤਜਰਬਾ ਹਾਸਲ ਕਰਨਾ ਚਾਹੁੰਦੇ ਹੋ, ਤਾਂ ਹੁਣੇ ਅਪਲਾਈ ਕਰੋ:
aamaadmiparty.org/internship/

😂
1