ਕੰਮ ਦੀ ਰਾਜਨੀਤੀ
June 12, 2025 at 07:47 AM
ਈਜ਼ੀ ਜਮ੍ਹਾਂਬੰਦੀ - ਨਾ ਦੇਰੀ, ਨਾ ਰਿਸ਼ਵਤਖੋਰੀ
ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਅਤੇ ਸਰਕਾਰੀ ਸਹੂਲਤਾਂ ਹਰ ਸੂਬਾ ਵਾਸੀ ਦੀ ਅਸਾਨ ਪਹੁੰਚ ਵਿੱਚ ਪਹੁੰਚਾਉਣ ਲਈ ਮਾਨ ਸਰਕਾਰ ਨੇ ਕੀਤੀ ਈਜ਼ੀ ਜਮ੍ਹਾਂਬੰਦੀ ਦੀ ਸ਼ੁਰੂਆਤ
🔶 5 ਜ਼ਮੀਨੀ ਰਿਕਾਰਡ ਸੇਵਾਵਾਂ ਮਿਲਣਗੀਆਂ ਹੁਣ 100% Online