AAP da Goldy Sialba
                                
                            
                            
                    
                                
                                
                                May 24, 2025 at 02:31 AM
                               
                            
                        
                            ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਨਿਮਰ ਸ਼ਰਧਾਂਜਲੀ ਭੇਂਟ ਕਰਦਾ ਹਾਂ, ਜਿਨ੍ਹਾਂ ਨੇ ਸਿਰਫ 19 ਸਾਲ ਦੀ ਛੋਟੀ ਉਮਰ ਚ ਦੇਸ਼ ਦੀ ਸੇਵਾ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ।  ਤੁਹਾਡੀ ਮਿਸਾਲੀ ਕੁਰਬਾਨੀ, ਹਿੰਮਤ ਅਤੇ ਬਹਾਦਰੀ ਆਉਣ ਵਾਲਿਆਂ ਕਈ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ.. 🙏🏻