VERMA COMPUTER SHOP
June 17, 2025 at 01:08 AM
*_ਪੰਜਾਬ ਵਿੱਚ ਬਾਰਵੀਂ ਪਾਸ ਵਾਲਿਆਂ ਲਈ ਕਲਰਕ ਭਰਤੀ_*
*📚📚 `SSC ਦੇ ਬੇਸ ਤੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕ ਭਰਤੀ` - ਮਾਲੀਆ ਵਿਭਾਗ, ਡਾਕ ਵਿਭਾਗ, ਰੱਖਿਆ ਵਿਭਾਗ, ਖਰਚਾ ਵਿਭਾਗ, ਇੰਨਕਮ ਟੈਕਸ ਵਿਭਾਗ, ਖੁਫੀਆ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜਲ ਸਰੋਤ ਵਿਭਾਗ, ਖੇਤੀਬਾੜੀ ਵਿਭਾਗ ਅਤੇ ਹੋਰ ਵਿਭਾਗਾਂ ਵਿਚ ਪੱਕੀ ਭਰਤੀ*
*🏫 SSC Staff Selection Commission ਵਿੱਚ ਕਲਰਕ ਭਰਤੀ*
*👨🚒👩🚒 ਮੁੰਡੇ, ਕੁੜੀਆਂ, ਸਾਬਕਾ ਫੋਜੀ ਅਤੇ ਹੈਂਡੀਕੈਪ ਸਭ ਭਰ ਸਕਦੇ ਹਨ I*
*🌆 ਪੇਪਰ ਪੰਜਾਬ ਵਿੱਚ ਹੋਵੇਗਾ - ਚੰਡੀਗੜ੍ਹ/ਮੋਹਾਲੀ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ, ਹਮੀਰਪੁਰ*
*💸 ਫੀਸ - Sc/Pwd/All Female 200 Gen/BC 250*
*🔞 ਉਮਰ - Stenographer Grade C - Gen 18 ਤੋਂ 30 BC 33 Sc 35*
*Stenographer Grade D - Gen 18 ਤੋਂ 27 BC 30 Sc 32*
*🔚 ਆਖ਼ਰੀ ਮਿਤੀ 26/06/2025*
*Verna Computer Shop*
*📲 78372-87465*
*📲 98785-05989*