
ਸਕੂਲ ਸਿੱਖਿਆ ਵਿਭਾਗ - ਪੰਜਾਬ / Department of School Education - Punjab
June 22, 2025 at 05:37 AM
> _*ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਜਾਂ ਮਾਤਾ/ਪਿਤਾ ਵਿੱਚੋਂ ਕਿਸੇ ਇੱਕ ਦੀ ਮੌਤ ਹੋਈ ਹੋਵੇ ਓਹਨਾਂ ਬੱਚਿਆਂ ਲਈ ਸਰਕਾਰ ਦੀ ਸਕੀਮ ਆਈ ਹੈ -*_
*4000 ਰੁਪਏ ਮਹੀਨਾ ਇਕ ਬੱਚੇ ਨੂੰ ਮਿਲਿਆ ਕਰੂ*‼️
ਇੱਕ ਪਰਿਵਾਰ ਚੋਂ 2 ਬੱਚੇ ਹੀ ਇਹ ਸਕੀਮ ਦਾ ਲਾਭ ਲੈ ਸਕਦੇ ਹਨ!
ਉਮਰ 18 ਸਾਲ ਤੋਂ ਘੱਟ ਹੋਵੇ ਬੱਚਿਆਂ ਦੀ!
ਜਮੀਨ ਨਹੀਂ ਹੋਣੀ ਚਾਹੀਦੀ!
*ਫਾਰਮ* DC Office ਚੋਂ 27 ਨੂੰ ਲੈਕੇ ਭਰ ਸਕਦੇ ਹੋ!
ਜ਼ਰੂਰੀ ਦਸਤਾਵੇਜ਼ ਦਿੱਤੀ ਫੋਟੋ ਚ੍ ਲਿਖੇ ਹਨ!

👍
🙏
❤️
😂
😢
😮
52