
Khalsa Net Cafe (Government & Private Job's)
June 15, 2025 at 06:45 AM
PSPCL ਅਪ੍ਰੈਂਟਿਸ ਵਾਲੇ ਆਪਣੀ Email ਚੈੱਕ ਕਰ ਲੈਣ
ਪੇਪਰ ਦੀ ਮਿਤੀ ਅਤੇ ਸਮੇਂ ਬਾਰੇ ਜਾਣਕਾਰੀ ਵਾਲੀ Email ਆ ਚੁੱਕੀ
ਹੈ।
ਰੋਲ ਨੰਬਰ ਪੇਪਰ ਤੋਂ 72 ਘੰਟੇ ਪਹਿਲਾਂ Email ਤੇ ਹੀ ਆਉਣਗੇ।