Khalsa Net Cafe (Government & Private Job's)
Khalsa Net Cafe (Government & Private Job's)
June 20, 2025 at 05:36 PM
*ਕੇਂਦਰ ਸਰਕਾਰ ਵਲੋਂ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਡਰਾਈਵਰ ਦੀ ਪੱਕੀ ਭਰਤੀ* *ਵਿਭਾਗ - ਜੰਗਲਾਤ, ਸਿਹਤ ਅਤੇ ਪਰਿਵਾਰ ਭਲਾਈ, ਖੇਤੀਬਾੜੀ ਅਤੇ ਕਿਸਾਨ ਭਲਾਈ, ਖਾਣ, ਖਪਤਕਾਰ ਮਾਮਲੇ, ਮਾਲੀਆ, ਇੰਡੀਅਨ ਆਰਮੀ* *ਯੋਗਤਾ - `ਦਸਵੀ ਪਾਸ+ HMV/ LMV ਡ੍ਰਾਈਵਿੰਗ ਲਾਈਂਸੈਂਸ+ 3 ਸਾਲ ਦਾ ਤਜ਼ਰਬਾ`* *ਉਮਰ - `Gen 18-27 Obc 30 Sc 32 ਸਾਲ`* *ਫੀਸ - `Gen/Obc 400/- Sc/Pwd 250/-`* *ਆਖਰੀ ਮਿਤੀ - `23 ਜੂਨ 2025`* *ਪੇਪਰ ਪੰਜਾਬ ਵਿੱਚ ਹੋਵੇਗਾ - `ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਪਟਿਆਲਾ, ਮੋਹਾਲੀ/ ਚੰਡੀਗੜ੍ਹ, ਹਮੀਰਪੁਰ`* *ਮੁੰਡੇ- ਕੁੜੀਆਂ ਦੋਨੋ ਇਹ ਭਰ ਸਕਦੇ ਹਨ l* *Khalsa Net Cafe* 77194-66638

Comments